IGNOU BPBLA 135 SOLVED ASSIGNMENT
₹80
₹30
BPBLA 135: Modern Indian Language: Punjabi
| Title Name | IGNOU BPBLA 135 SOLVED ASSIGNMENT |
|---|---|
| Type | Soft Copy (E-Assignment) .pdf |
| University | IGNOU |
| Degree | BACHELOR DEGREE PROGRAMMES |
| Course Code | BAG |
| Course Name | BACHELOR OF ARTS |
| Subject Code | BPBLA 135 |
| Subject Name | Modern Indian Language: Punjabi |
| Year | 2025 2026 |
| Session | - |
| Language | English Medium |
| Assignment Code | BPBLA 135/Assignment-1/2025 2026 |
| Product Description | Assignment of BAG (BACHELOR OF ARTS) 2025 2026. Latest BPBLA 135 2026 Solved Assignment Solutions |
| Last Date of IGNOU Assignment Submission | Last Date of Submission of IGNOU BEGC-131 (BAG) 2025-26 Assignment is for January 2026 Session: 30th September, 2026 (for December 2025 Term End Exam). Semester Wise January 2025 Session: 30th March, 2026 (for June 2026 Term End Exam). July 2025 Session: 30th September, 2025 (for December 2025 Term End Exam). |
| Format | Ready-to-Print PDF (.soft copy) |
📅 Important Submission Dates
- July 2025 Session: 31st March, 2026
- January 2025 Session: 30th September, 2026
Why Choose Our Solved Assignments?
• Guidelines: Strictly follows 2025-26 official word limits.
• Scoring: Designed to help students achieve 90+ marks.
📋 Assignment Content Preview
BPBLA 135 (July 2025 - January 2025) - ENGLISH
Assignment: Modern Indian Language -Punjabi
(BPBLA - 135)
Programme Code: BAG
Course Code BPBLA - 135
Assignment Code: BPBLA - 135/TMA/2025-2026
Max. Marks: 100
ਨੋਟ (1) ਹੇਠ ਲਿਖੇ 1 ਤੋਂ 5 ਪ੍ਰਸ਼ਨਾਂ ਦੇ ਉੱਤਰ ਲਗਭਗ 500 ਸ਼ਬਦਾਂ ਵਿਚ ਦਿਓ।
(2) 6 ਤੋਂ 10 ਪ੍ਰਸ਼ਨਾਂ ਦੇ ਉੱਤਰ 250 ਸ਼ਬਦਾਂ ਵਿਚ ਦਿਓ।
(3) 11 ਤੋਂ 15 ਪ੍ਰਸ਼ਨਾਂ ਦੇ ਉੱਤਰ ਕੇਵਲ 50 ਸ਼ਬਦਾਂ ਵਿਚ ਦਿਓ।
(4) 16 ਤੋਂ 20 ਤਕ ਪ੍ਰਸ਼ਨਾਂ ਦੇ ਉੱਤਰ ਇਕ-ਇਕ ਵਾਕ ਵਿਚ ਦਿਓ।
ਭਾਗ-1
1. ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੱਸਦੇ ਹੋਏ ਇਨ੍ਹਾਂ ਦੇ ਲੱਛਣਾਂ ਬਾਰੇ ਚਰਚਾ ਕਰੋ।
2. ਟਿੱਪਣੀ ਲੇਖਨ ਨੂੰ ਪਰਿਭਾਸ਼ਤ ਕਰਦਿਆਂ ਇਸਦੀਆਂ ਮੁਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।
3. ਪੰਜਾਬ ਦੇ ਤਿਉਹਾਰ ਕਿਹੜੇ ਹਨ? ਦੇਸੀ ਮਹੀਨਿਆਂ ਨਾਲ ਆਉਂਦੇ ਤਿਉਹਾਰਾਂ ਬਾਰੇ ਟਿੱਪਣੀ ਕਰੋ।
4. ਮਧਕਾਲੀ ਪੰਜਾਬੀ ਕਾਵਿ-ਧਾਰਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿੱਸਾ ਕਾਵਿ-ਧਾਰਾ ਬਾਰੇ ਵਿਸਤਰਤ ਚਰਚਾ ਕਰੋ।
5. ਕੀ ਸੋਸ਼ਲ ਨੈਟਵਰਕਿੰਗ ਸਮਾਜ ਲਈ ਵਰਦਾਨ ਹੈ ਜਾਂ ਸਰਾਪ? ਉਦਾਹਰਣਾ ਸਹਿਤ ਦਲੀਲਾਂ ਦਿਓ।
ਭਾਗ-2
6. ਨਾਂਵ ਅਤੇ ਪੜਨਾਂਵ ਵਿਚਲਾ ਅੰਤਰ ਉਦਾਹਰਣਾ ਸਹਿਤ ਸਪਸ਼ਟ ਕਰੋ।
7. ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਸ਼ੇਰਨੀਆਂ' ਦਾ ਕੇਂਦ੍ਰੀ ਭਾਵ ਕੀ ਹੈ? ਚਰਚਾ ਕਰੋ।
8. ਬਲਵੰਤ ਗਾਰਗੀ ਦੇ ਨਾਟਕ ' ਕਬਾਬ ਵਿਚ ਹੱਡੀ' ਦੀ ਇਕ ਇਕਾਂਗੀ ਵਜੋਂ ਪਰਖ ਕਰੋ।
9. ਨਰਿੰਦਰ ਸਿੰਘ ਕਪੂਰ ਦਾ ਲੇਖ 'ਰਿਸ਼ਵਤ' ਰਿਸਵਤਖੋਰੀ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? ਕੀ ਤੁਸੀਂ ਉਸ ਨਾਲ ਸਹਿਮਤ ਹੋ
10. ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਲਈ ਢੁੱਕਵੀਂ ਲਿਪੀ ਹੈ। ਦਲੀਲਾਂ ਸਹਿਤ ਸਮਝਾਓ।
ਭਾਗ-3
11. ਕਿਰਿਆ ਤੇ ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ।
12. ਕਵਿਤਾ 'ਪ੍ਰੀਤਮ ਦੀ ਛੋਹ' ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
13. ਮੁਹਾਵਰੇ ਅਤੇ ਅਖਾਉਤਾਂ ਵਿਚ ਕੀ ਅੰਤਰ ਹੈ? ਸੰਖੇਪ ਵਿਚ ਲਿਖੋ।
14. ਅਖਬਾਰ ਦੇ ਸੰਪਾਦਕ ਨੂੰ ਮੁਹੱਲੇ ਵਿਚ ਪਾਣੀ ਦੀ ਕਿੱਲਤ ਬਾਰੇ ਪੱਤਰ ਲਿਖੋ।
15. ਪੰਜਾਬ ਸੰਕਟ ਦੇ ਦੌਰ ਦੀ ਕਵਿਤਾ ਬਾਰੇ ਸੰਖੇਪ ਨੋਟ ਲਿਖੋ।
ਭਾਗ-4
16. ਬਾਬਾ ਫਰੀਦ ਦਾ ਕੋਈ ਸ਼ਲੋਕ ਲਿਖੋ।
17. ਪੂਰਨ ਦਾ ਲੂਣਾ ਨਾਲ ਕੀ ਰਿਸ਼ਤਾ ਸੀ?
18. ਵਿਅੰਜਨ ਧੁਨੀਆਂ ਕਿਸ ਨੂੰ ਆਖਦੇ ਹਨ?
19. ਵਾਕੰਸ਼ ਤੋਂ ਕੀ ਭਾਵ ਹੈ?
20. ਨਿੱਜੀ ਬਲਾਗ ਕਿਸ ਨੂੰ ਕਹਿੰਦੇ ਹਨ?
❓ Frequently Asked Questions (FAQs)
A: Immediately after payment, the download link will appear and be sent to your email.
Q: Is this hand-written or typed?
A: This is a professional typed computer PDF. You can use it as a reference for your handwritten submission.
Get the full solved PDF for just Rs. 15